Email: info@ambayeyehospital.com Call: +91-0161-4609810 Time: OPD (8:30 AM - 2:00 PM) (5:00 PM - 6:30 PM)
ਪ੍ਰਦੂਸ਼ਣ ਤੋਂ ਅੱਖਾਂ ਨੂੰ ਬਚਾਓ :- ਡਾ. ਸਿੰਮੀ ਅਗਰਵਾਲ
ਅੰਬੇ ਆਈ ਕੇਅਰ ਅਤੇ ਲੇਸਿਕ ਸੈਂਟਰ, ਗਿੱਲ ਰੋਡ, ਲੁਧਿਆਣਾ ਦੇ ਮੁੱਖ ਪ੍ਰਬੰਧਕ, ਅੱਖ ਰੋਗਾਂ ਦੇ ਮਾਹਿਰ ਡਾ ਸਿੰਮੀ ਅਗਰਵਾਲ ਜੀ ਨੇ ਇਕ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਖਾਂ ਕੁਦਰਤ ਦਾ ਦਿੱਤਾ ਹੋਇਆ ਇਕ ਅਨਮੋਲ ਤੋਹਫਾ ਹੈ, ਜਿਵੇਂ ਅਸੀ…